ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰੋਸ਼ ਹਸ਼ਨਾਹ ਦੇ ਅਵਸਰ ’ਤੇ ਦੁਨੀਆ ਭਰ ਦੇ ਯਹੂਦੀ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
25 SEP 2022 6:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰੋਸ਼ ਹਸ਼ਨਾਹ ਦੇ ਅਵਸਰ ’ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੈਰ ਲੈਪਿਡ, ਇਜ਼ਰਾਈਲ ਦੇ ਮਿੱਤਰ ਲੋਕਾਂ ਅਤੇ ਦੁਨੀਆ ਭਰ ਦੇ ਯਹੂਦੀ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੇਰੇ ਦੋਸਤ ਯੈਰ ਲੈਪਿਡ (@yairlapid), ਇਜ਼ਰਾਈਲ ਦੇ ਮਿੱਤਰ ਲੋਕਾਂ ਅਤੇ ਦੁਨੀਆ ਭਰ ਵਿੱਚ ਯਹੂਦੀ ਸਮੁਦਾਇ ਦੇ ਲੋਕਾਂ ਨੂੰ ਰੋਸ਼ ਹਸ਼ਨਾਹ ਦੀਆਂ ਹਾਰਦਿਕ ਵਧਾਈਆਂ। ਨਵਾਂ ਸਾਲ ਸਭ ਦੇ ਲਈ ਚੰਗੀ ਸਿਹਤ, ਸ਼ਾਂਤੀ ਅਤੇ ਸਮ੍ਰਿੱਧੀ ਲਿਆਵੇ। ਸ਼ਾਨਾ ਤੋਵਾ!”
****
ਡੀਐੱਸ/ਐੱਸਟੀ
(Release ID: 1862718)
ਵਿਜ਼ੀਟਰ ਕਾਊਂਟਰ : 199
Read this release in:
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam