ਪ੍ਰਧਾਨ ਮੰਤਰੀ ਦਫਤਰ
ਸਾਡੇ ਨੌਜਵਾਨਾਂ ਵਿੱਚ ਇਨੋਵੇਟਿਵ ਭਾਵਨਾ ਦਾ ਸੰਚਾਰ ਕਰਨ ਵਿੱਚ ਅਟਲ ਟਿੰਕਰਿੰਗ ਲੈਬਜ਼ ਮਹੱਤਵਪੂਰਨ ਭੂਮਿਆ ਨਿਭਾਉਂਦੀਆਂ ਹਨ: ਪ੍ਰਧਾਨ ਮੰਤਰੀ
प्रविष्टि तिथि:
10 JUL 2023 9:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਇਨੋਵੇਟਿਵ ਭਾਵਨਾ ਦਾ ਸੰਚਾਰ ਕਰਨ ਵਿੱਚ ਅਟਲ ਟਿੰਕਰਿੰਗ ਲੈਬਜ਼ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਕੁਰੀਆਚਿੱਰਾ ਸਥਿਤ ਆਪਣੇ ਪਹਿਲੇ ਸਕੂਲ ਸੇਂਟ ਪੌਲ ਵਿੱਚ ਅਟਲ ਟਿੰਕਰਿੰਗ ਲੈਬ ਦੀ ਸਥਾਪਨਾ ਦੇ ਬਾਰੇ ਵਿੱਚ ਉਦੱਮਤਾ, ਕੌਸ਼ਲ ਵਿਕਾਸ, ਇਲੈਕਟ੍ਰੋਨਿਕਸ ਅਤੇ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਦੁਆਰਾ ਕੀਤੇ ਗਏ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“തീർച്ചയായും ഇത് നിങ്ങൾക്ക് ഒരു പ്രത്യേക നിമിഷമായിരിക്കണം!
നമ്മുടെ യുവാക്കൾക്കിടയിൽ നവീനാശയ മനോഭാവം വളർത്തുന്നതിൽ അടൽ ടിങ്കറിംഗ് ലാബുകൾ ഒരു പ്രധാന പങ്ക് വഹിക്കുന്നു.”
***
ਡੀਐੱਸ/ਟੀਐੱਸ
(रिलीज़ आईडी: 1938624)
आगंतुक पटल : 156
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam