ਪ੍ਰਧਾਨ ਮੰਤਰੀ ਦਫਤਰ
ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ’ਤੇ ਮੈਨੂੰ ਬਹੁਤ ਖੁਸ਼ੀ ਹੈ: ਪ੍ਰਧਾਨ ਮੰਤਰੀ
प्रविष्टि तिथि:
08 DEC 2024 9:48AM by PIB Chandigarh
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ਤੇ ਬਹੁਤ ਪ੍ਰਸੰਨ ਹਨ।
ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ:
‘‘ਭਾਰਤ ਦੇ ਲਈ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ!
ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ’ਤੇ ਬਹੁਤ ਪ੍ਰਸੰਨਤਾ ਹੋਈ।
ਮਾਣਯੋਗ ਜੌਰਜ ਕਾਰਡੀਨਲ ਕੂਵਾਕਡ (George Cardinal Koovakad) ਨੇ ਪ੍ਰੱਭੂ ਈਸਾ ਮਸੀਹ ਦੇ ਇੱਕ ਉਤਸ਼ਾਹੀ ਅਨੁਯਾਈ ਦੇ ਰੂਪ ਵਿੱਚ ਮਾਨਵਤਾ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।
@Pontifex”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2082167)
आगंतुक पटल : 55
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam