ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਥਾਈਪੂਸਮ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ

प्रविष्टि तिथि: 11 FEB 2025 1:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਪੂਸਮ (Thaipoosam) ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, "ਭਗਵਾਨ ਮੁਰੂਗਨ ਦੀ ਦੈਵੀ ਕਿਰਪਾ ਸਾਨੂੰ ਸ਼ਕਤੀ, ਸਮ੍ਰਿੱਧੀ  ਅਤੇ ਬੁੱਧੀ ਪ੍ਰਦਾਨ ਕਰੇ। ਇਸ ਪਾਵਨ ਅਵਸਰ ‘ਤੇ ਮੈਂ ਸਾਰਿਆਂ ਦੇ ਲਈ ਖੁਸ਼ੀ, ਚੰਗੀ ਸਿਹਤ ਅਤੇ ਸਫ਼ਲਤਾ ਦੀ ਕਾਮਨਾ ਕਰਦਾ ਹਾਂ।"

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

"ਸਾਰਿਆਂ ਨੂੰ ਆਨੰਦਮਈ ਅਤੇ ਮੰਗਲਮਈ ਥਾਈਪੂਸਮ (Thaipoosam) ਦੀਆਂ ਸ਼ੁਭਕਾਮਨਾਵਾਂ!

ਭਗਵਾਨ ਮੁਰੂਗਨ ਦੀ ਦੈਵੀ ਕਿਰਪਾ ਸਾਨੂੰ ਸ਼ਕਤੀ, ਸਮ੍ਰਿੱਧੀ ਅਤੇ ਬੁੱਧੀ ਪ੍ਰਦਾਨ ਕਰੇ। ਇਸ ਪਾਵਨ ਅਵਸਰ ‘ਤੇ ਮੈਂ ਸਾਰਿਆਂ  ਦੇ ਲਈ ਖੁਸ਼ੀ, ਚੰਗੀ ਸਿਹਤ ਅਤੇ ਸਫ਼ਲਤਾ ਦੀ ਪ੍ਰਾਰਥਨਾ ਕਰਦਾ ਹਾਂ।

ਇਹ ਦਿਨ ਸਾਡੇ ਜੀਵਨ ਵਿੱਚ ਸ਼ਾਂਤੀ ਅਤੇ ਸਕਾਰਾਤਮਕਤਾ ਭੀ ਲਿਆਵੇ!
ਵੇਤ੍ਰਿਵੇਲ ਮੁਰੂਗਨੁਕੁ ਅਰੋਗਰਾ!"( Vetrivel Muruganuku Arogara!")

 

***

ਐੱਮਜੇਪੀਐੱਸ/ਵੀਜੇ/ਐੱਸਕੇਐੱਸ


(रिलीज़ आईडी: 2101826) आगंतुक पटल : 51
इस विज्ञप्ति को इन भाषाओं में पढ़ें: Telugu , Assamese , English , Urdu , Marathi , हिन्दी , Bengali , Manipuri , Gujarati , Odia , Tamil , Kannada , Malayalam