ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਰਾਮਵਿਲਾਸ ਪਾਸਵਾਨ ਜੀ ਨੇ ਸਮਾਜ ਦੇ ਵੰਚਿਤਾਂ, ਸ਼ੋਸ਼ਿਤਾਂ ਅਤੇ ਪਿਛੜੇ ਵਰਗ ਲਈ ਜੀਵਨ ਭਰ ਕੰਮ ਕੀਤਾ
ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਵੰਚਿਤਾਂ ਦੇ ਅਧਿਕਾਰ ਲਈ ਆਵਾਜ ਚੁੱਕੀ
ਰਾਮਵਿਲਾਸ ਜੀ ਦਾ ਦਿਆਲੂ ਸੁਭਾਅ ਦਾ ਵਿਅਕਤੀਤਵ ਅਤੇ ਜਨ ਸੇਵਾ ਦਾ ਸੰਕਲਪ ਸਾਡੇ ਸਾਰਿਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਜੀਵਿਤ ਰਹੇਗਾ
ਰਾਮਵਿਲਾਸ ਪਾਸਵਾਨ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ
Posted On:
08 OCT 2025 2:09PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਬਕਾ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਲਿਖਿਆ ਕਿ ਰਾਮਵਿਲਾਸ ਪਾਸਵਾਨ ਜੀ ਨੇ ਸਮਾਜ ਦੇ ਵੰਚਿਤਾਂ, ਸ਼ੋਸ਼ਿਤਾਂ ਅਤੇ ਪਿਛੜੇ ਵਰਗ ਲਈ ਜੀਵਨ ਭਰ ਕੰਮ ਕੀਤਾ। ਵਿਦਿਆਰਥੀ ਜੀਵਨ ਤੋਂ ਹੀ ਉਨ੍ਹਾਂ ਨੇ ਸਮਾਜਿਕ ਨਿਆਂ, ਸਮਾਨਤਾ ਅਤੇ ਵੰਚਿਤਾਂ ਦੇ ਅਧਿਕਾਰ ਲਈ ਅਵਾਜ਼ ਚੁੱਕੀ। ਰਾਮਵਿਲਾਸ ਜੀ ਦਾ ਦਿਆਲੂ ਸੁਭਾਅ ਵਾਲਾ ਵਿਅਕਤੀਤਵ ਅਤੇ ਜਨ ਸੇਵਾ ਦਾ ਸੰਕਲਪ ਸਾਡੇ ਸਾਰਿਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਜੀਵਿਤ ਰਹੇਗਾ। ਰਾਮਵਿਲਾਸ ਪਾਸਵਾਨ ਜੀ ਦੀ ਬਰਸੀ ‘ਤੇ ਉਨ੍ਹਾਂ ਨੂੰ ਨਮਨ ਕਰਦਾ ਹਾਂ।
****
ਆਰਕੇ/ਵੀਵੀ/ਪੀਐੱਸ/ਪੀਆਰ/ਏਕੇ
(Release ID: 2176330)
ਵਿਜ਼ੀਟਰ ਕਾਊਂਟਰ : 40
Read this release in:
Malayalam
,
English
,
Urdu
,
Marathi
,
हिन्दी
,
Assamese
,
Bengali
,
Bengali-TR
,
Gujarati
,
Tamil
,
Telugu
,
Kannada