ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਰਲਡ ਬੌਕਸਿੰਗ ਕੱਪ ਦੇ ਫਾਈਨਲਜ਼ ਵਿੱਚ 9 ਗੋਲਡ, 6 ਸਿਲਵਰ ਅਤੇ 5 ਬਰੌਂਜ਼ ਸਮੇਤ ਕੁੱਲ 20 ਮੈਡਲ ਜਿੱਤਣ ਦੀ ਸ਼ਾਨਦਾਰ ਉਪਲਬਧੀ ‘ਤੇ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ


ਭਾਰਤੀ ਦਲ ਨੇ ਸਾਡੇ ਦੇਸ਼ ਦੇ ਮਾਣ ਨੂੰ ਹੋਰ ਉੱਚੇ ਪੱਧਰ ‘ਤੇ ਪਹੁੰਚਾ ਦਿੱਤਾ ਹੈ

ਤੁਹਾਡੀ ਸਖ਼ਤ ਮਿਹਨਤ. ਵਚਨਬੱਧਤਾ ਅਤੇ ਕੌਸ਼ਲ ਨੇ ਉੱਭਰਦੇ ਹੋਏ ਐਥਲੀਟਾਂ ਲਈ ਪ੍ਰੇਰਣਾਤਮਕ ਸੁਨਿਹਰੀ ਰਾਹ ਪੱਧਰਾ ਕਰਨ ਦਾ ਕੰਮ ਕੀਤਾ ਹੈ

Posted On: 24 NOV 2025 2:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਰਲਡ ਬੌਕਸਿੰਗ ਕੱਪ ਦੇ ਫਾਈਨਲਜ਼ ਵਿੱਚ 9 ਗੋਲਡ, 6 ਸਿਲਵਰ ਅਤੇ 5 ਬਰੌਂਜ਼ ਸਮੇਤ ਕੁੱਲ 20 ਮੈਡਲ ਜਿੱਤਣ ਦੀ ਸ਼ਾਨਦਾਰ ਉਪਲਬਧੀ ‘ਤੇ ਭਾਰਤੀ ਦਲ ਨੂੰ ਵਧਾਈਆਂ ਦਿੱਤੀਆਂ ਹਨ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਵਰਲਡ ਬੌਕਸਿੰਗ ਕੱਪ ਦੇ ਫਾਈਨਲਜ਼ ਵਿੱਚ 9 ਗੋਲਡ, 6 ਸਿਲਵਰ ਅਤੇ 5 ਬਰੌਂਜ਼ ਸਮੇਤ ਕੁੱਲ 20 ਮੈਡਲ ਜਿੱਤਣ ਦੀ ਸ਼ਾਨਦਾਰ ਉਪਲਬਧੀ ‘ਤੇ ਭਾਰਤੀ ਦਲ ਨੂੰ ਹਾਰਦਿਕ ਵਧਾਈਆਂ, ਜਿਸ ਨੇ ਸਾਡੇ ਦੇਸ਼ ਦੇ ਮਾਣ ਨੂੰ ਹੋਰ ਉੱਚੇ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਤੁਹਾਡੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਕੌਸ਼ਲ ਨੇ ਉੱਭਰ ਰਹੇ ਐਥਲੀਟਾਂ ਦੇ ਲਈ ਪ੍ਰੇਰਣਾਤਮਕ ਸੁਨਿਹਰੀ ਰਾਹ ਪੱਧਰਾ ਕਰਨ ਦਾ ਕੰਮ ਕੀਤਾ ਹੈ।  

*****

ਆਰਕੇ/ ਆਰਆਰ /ਪੀਐੱਸ


(Release ID: 2193952) ਵਿਜ਼ੀਟਰ ਕਾਊਂਟਰ : 24