ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਮਹਿਲਾ ਕਬੱਡੀ ਵਰਲਡ ਕੱਪ ਜਿੱਤਣ ‘ਤੇ ਹਾਰਦਿਕ ਵਧਾਈਆਂ ਦਿੱਤੀਆਂ


ਸਾਡੀ ਮਹਿਲਾ ਕਬੱਡੀ ਟੀਮ ਦੁਆਰਾ ਇਤਿਹਾਸ ਰਚਨਾ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ

ਤੁਹਾਡੀ ਸ਼ਾਨਦਾਰ ਜਿੱਤ ਇਹ ਦੁਹਰਾਉਂਦੀ ਹੈ ਕਿ ਕਿਉਂ ਭਾਰਤੀ ਖੇਡ ਪ੍ਰਤਿਭਾਵਾਂ ਕਿਸੇ ਤੋਂ ਘੱਟ ਨਹੀਂ ਹਨ। ਤੁਹਾਡੇ ਭਵਿੱਖ ਲਈ ਮੇਰੀਆਂ ਸ਼ੁਭਕਾਮਨਾਵਾਂ


Posted On: 24 NOV 2025 9:41PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਮਹਿਲਾ ਕਬੱਡੀ ਵਰਲਡ ਕੱਪ ਜਿੱਤਣ ‘ਤੇ ਹਾਰਦਿਕ ਵਧਾਈਆਂ ਦਿੱਤੀਆਂ ਹਨ।

X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਡੀ ਮਹਿਲਾ ਕਬੱਡੀ ਟੀਮ ਦੁਆਰਾ ਇਤਿਹਾਸ ਰਚਨਾ ਸਾਡੇ ਸਾਰਿਆਂ ਲਈ ਮਾਣ ਵਾਲਾ ਪਲ ਹੈ। ਪੂਰੀ ਟੀਮ ਨੂੰ ਮਹਿਲਾ ਕਬੱਡੀ ਵਰਲਡ ਕੱਪ 2025 ਜਿੱਤਣ ‘ਤੇ ਵਧਾਈਆਂ। ਤੁਹਾਡੀ ਸ਼ਾਨਦਾਰ ਜਿੱਤ ਇਹ ਦੁਹਰਾਉਂਦੀ ਹੈ ਕਿ ਕਿਉਂ ਭਾਰਤੀ ਖੇਡ ਪ੍ਰਤਿਭਾਵਾਂ ਕਿਸੇ ਤੋਂ ਘੱਟ ਨਹੀਂ ਹਨ। ਤੁਹਾਡੇ ਭਵਿੱਖ ਲਈ ਮੇਰੀਆਂ ਸ਼ੁਭਕਾਮਨਾਵਾਂ।”

 

************

ਆਰਕੇ/ਆਰਆਰ /ਪੀਐੱਸ /ਐੱਸਜੇ


(Release ID: 2194070) ਵਿਜ਼ੀਟਰ ਕਾਊਂਟਰ : 26