ਕਾਨੂੰਨ ਤੇ ਨਿਆਂ ਮੰਤਰਾਲਾ
ਰਾਸ਼ਟਰਪਤੀ ਨੇ ਮਦਰਾਸ ਹਾਈ ਕੋਰਟ ਵਿੱਚ 2 ਨਿਆਇਕ ਅਧਿਕਾਰੀਆਂ ਨੂੰ ਐਡੀਸ਼ਨਲ ਜੱਜਾਂ ਵਜੋਂ ਨਿਯੁਕਤ ਕੀਤਾ
Posted On:
13 OCT 2026 5:29PM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਰਾਸ਼ਟਰਪਤੀ ਨੇ ਮਦਰਾਸ ਹਾਈ ਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਹੇਠ ਲਿਖੇ 2 ਨਿਆਇਕ ਅਧਿਕਾਰੀਆਂ ਨੂੰ ਨਿਯੁਕਤ ਕੀਤਾ:-
-
ਸ਼੍ਰੀ ਧਰਮਲਿੰਗਮ ਲਿੰਗੇਸ਼ਵਰਨ (Shri Dharmalingam Lingeswaran) ਅਤੇ
-
ਸ਼੍ਰੀ ਬਾਲਥੰਡਯੁਥਮ ਕਾਰਤੀਕੇਯਨ (Shri Balathandayutham Karthikeyan)
*********
ਸਮਰਾਟ/ਪ੍ਰਣਬ/ਸਾਗਰ/ਏਕੇ
(Release ID: 2323220)
ਵਿਜ਼ੀਟਰ ਕਾਊਂਟਰ : 2